ਦੀਨਾਨਗਰ ਦੇ ਪਿੰਡ ਅਵਾਂਖਾ ਵਿੱਚ ਮਹਿਲਾ ਦਾ ਕੀਤਾ ਕਤਲ, ਕਤਲ ਕਰ ਗਟਰ ਚ ਉਲਟੀ ਲਟਕਾਈ ਲਾਸ਼, ਲੁੱਟ ਦੀ ਨੀਅਤ ਘਰ ‘ਚ ਦਾਖਲ ਹੋਇਆ ਸੀ ਦੋਸ਼ੀ

ਦੀਨਾਨਗਰ (ਗੁਰਦਾਸਪੁਰ),19 ਮਈ 2023 (ਦੀ ਪੰਜਾਬ ਵਾਇਰ)। ਲੁੱਟ ਦੀ ਨੀਅਤ ਨਾਲ ਘਰ ‘ਚ ਦਾਖਲ ਹੋਏ ਚੋਰ ਨੇ 60 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਔਰਤ ਦੀ ਲਾਸ਼ ਨੂੰ ਲੁਕਾਉਣ ਲਈ ਘਰ ‘ਚ ਬਣੀ ਗਟਰ ‘ਚ ਲਾਸ਼ ਪਾ ਦਿੱਤੀ ਗਈ। ਇਸ ਬਾਰੇ ਜਦੋਂ ਗੁਆਂਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ … Continue reading ਦੀਨਾਨਗਰ ਦੇ ਪਿੰਡ ਅਵਾਂਖਾ ਵਿੱਚ ਮਹਿਲਾ ਦਾ ਕੀਤਾ ਕਤਲ, ਕਤਲ ਕਰ ਗਟਰ ਚ ਉਲਟੀ ਲਟਕਾਈ ਲਾਸ਼, ਲੁੱਟ ਦੀ ਨੀਅਤ ਘਰ ‘ਚ ਦਾਖਲ ਹੋਇਆ ਸੀ ਦੋਸ਼ੀ